Skip to main content

ਵੀ ਸੀ ਐੱਚ ਛੇ ਮਹੀਟਨਆਂ ਤੋਂ ਲੈ ਕੇ ਚਾਰ ਸਾਲਾਂ ਦੇ ਬੱਟਚਆਂ ਦਾ ਕੋਟਵਡ 19 ਵੈਕਸੀਨ ਕਲੀਟਨਕਾਂ ਟਵਚ ਸੁਆਗਤ ਕਰਦੀ ਹੈ

2 ਅਗਸਤ, 2022

English | 简体中文 繁體中文 | Tiếng Việt | Español | ਪੰਜਾਬੀ

ਵੈਨਕੂਵਰ, ਬੀ.ਸੀ. – ਮੰਗਲਵਾਰ 2 ਅਗਸਤ ਤੋਂ, ਵੈਨਕੂਵਰ ਕੋਸਟਲ ਹੈਲਥ (ਵੀ ਸੀ ਐੱਚ) ਬਾਲਾਂ ਅਤੇ ਛੇ ਮਹੀਨਨਆਂ ਤੋਂ ਚਾਰ ਸਾਲਾਂ ਦੇ ਬੱਨਚਆਂ ਅਤੇ ਉਨਹਾਂ ਦੇ ਪਨਰਵਾਰਾਂ ਦਾ ਖਾਸ ਕੋਨਵਡ 19 ਵੈਕਸੀਨ ਕਲੀਨਨਕਾਂ ਨਵਚ ਸੁਆਗਤ ਕਰ ਰਹੀ ਹੈ। ਵੀ ਸੀ ਐੱਚ ਦੇ ਇਲਾਨਕਆਂ ਨਵਚ ਨਗਆਰਾਂ ਕਲੀਨਨਕ ਚੱਲਣਗੇ ਜੋ ਨਕ ਬੱਚੇ `ਤੇ ਕੇਂਦਨਰਤ ਸੰਭਾਲ ਮੁਤਾਬਕ ਬੱਨਚਆਂ ਅਤੇ ਉਨਹਾਂ ਦੇ ਪਨਰਵਾਰਾਂ ਦੀਆਂ ਲੋੜਾਂ ਪੂਰੀਆਂ ਕਰਨਗੇ।

ਕਲੀਨਨਕ ਦਾ ਸਟਾਫ ਬਚਪਨ ਦੀਆਂ ਵੈਕਸੀਨਾਂ ਦੇਣ ਨਵਚ ਟਰੇਂਡ ਹੈ, ਅਤੇ ਇਹ ਇਸ ਨੂੰ ਪਨਰਵਾਰਾਂ ਲਈ ਇਕ ਚੰਗਾ ਅਨੁਭਵ ਬਣਾਉਣ ਲਈ ਵਚਨਬੱਧ ਹੈ। ਬਹੁਨਗਣਤੀ ਕਲੀਨਨਕਾਂ ਨੇ ਖਾਸ ਲੋੜਾਂ ਵਾਲੇ ਬੱਨਚਆਂ ਲਈ ਵੱਖਰੀਆਂ ਸ਼ਾਂਤ ਥਾਂਵਾਂ ਬਣਾਈਆਂ ਹਨ ਨਜਵੇਂ ਨਕ ਔਨਟਜ਼ਮ, ਸੈਂਸਰੀ ਪਰੋਸੈਨਸੰਗ, ਜਾਂ ਸੂਈ ਤੋਂ ਭੈਅਭੀਤ ਹੋਣ ਵਾਲੇ ਬੱਚੇ। ਪੰਜ ਸਾਲ ਅਤੇ ਨਜ਼ਆਦਾ ਉਮਰ ਦੇ ਵੱਡੇ ਬੱਚੇ ਵੈਕਸੀਨੇਸ਼ਨ ਲਈ ਯੋਗ ਹੋਣਾ ਜਾਰੀ ਰੱਖ ਰਹੇ ਹਨ। ਕਈ ਬੱਨਚਆਂ ਵਾਲੇ ਮਾਨਪਆਂ ਜਾਂ ਗਾਰਡੀਅਨਾਂ ਲਈ ਵੀ ਸੀ ਐੱਚ ਭਰ ਦੇ ਕਲੀਨਨਕਾਂ ਨਵਚ ਵੈਕਸੀਨ ਦਾ ਪਰਬੰਧ ਕੀਤਾ ਜਾਵੇਗਾ।

ਇਲਾਕੇ ਭਰ ਨਵਚ ਉਮਰ ਦੇ ਇਸ ਗਰੁੱਪ ਦੇ 45,000 ਨਾਲੋਂ ਨਜ਼ਆਦਾ ਯੋਗ ਬੱਚੇ ਹੋਣ ਨਾਲ, ਵੀ ਸੀ ਐੱਚ ਮਾਨਪਆਂ ਅਤੇ ਗਾਰਡੀਅਨਾਂ ਨੂੰ ਪੁਰੋਜ਼ਰ ਉਤਸ਼ਾਹ ਨਦੰਦੀ ਹੈ ਨਕ ਉਹ ਇਹ ਪੱਕਾ ਕਰਨਾ ਨਕ ਉਨਹਾਂ ਦਾ ਬਾਲ ਜਾਂ ਬੱਚਾ ਸੂਬੇ ਦੇ Get Vaccinated system ਨਵਚ ਰਨਜਸਟਰ ਹੋ ਨਗਆ ਹੈ। ਜਦੋਂ ਅਪੌਂਇੰਟਮੈਂਟਾਂ ਉਪਲਬਧ ਹੋਈਆਂ, ਉਨਹਾਂ ਨੂੰ ਸੂਚਨਾ ਨਮਲੇਗੀ ਅਤੇ ਉਹ ਆਪਣੀ ਅਪੌਂਇੰਟਮੈਂਟ ਲਈ ਉਹ ਥਾਂ, ਸਮਾਂ ਅਤੇ ਤਾਰੀਕ ਬੁੱਕ ਕਰ ਸਕਦੇ ਹਨ ਨਜਹੜੇ ਉਨਹਾਂ ਲਈ ਸਭ ਤੋਂ ਨਜ਼ਆਦਾ ਢੁਕਵੇਂ ਹਨ।

ਹੈਲਥ ਕੈਨੇਡਾ ਨੇ ਛੋਟੀ ਉਮਰ ਦੇ ਇਸ ਗਰੁੱਪ ਨਵਚ ਵੈਕਸੀਨ ਵਰਤਣ ਦੀ ਆਨਗਆ ਦੇਣ ਤੋਂ ਪਨਹਲਾਂ ਬਹੁਤ ਨਧਆਨ ਨਾਲ ਅਸਰ ਅਤੇ ਸੇਫਟੀ ਨਾਲ ਸੰਬੰਨਧਤ ਡੈਟਾ ਦੀ ਪੜਚੋਲ ਕੀਤੀ ਹੈ ਤਾਂ ਜੋ ਇਹ ਪੱਕਾ ਹੋਵੇ ਨਕ ਵੈਕਸੀਨ ਸੁਰੱਨਖਅਤ ਹੈ ਅਤੇ ਸਾਈਡ ਇਫੈਕਟਾਂ ਦਾ ਬਹੁਤ ਹਲਕਾ ਖਤਰਾ ਹੈ। ਬੱਨਚਆਂ ਨੂੰ ਕੋਨਵਡ 19 ਤੋਂ ਵੈਕਸੀਨ ਦੇਣ ਦੇ ਕਈ ਜ਼ਰੂਰੀ ਫਾਇਦੇ ਹਨ। ਭਾਵੇਂ ਨਕ ਛੇ ਮਹੀਨਨਆਂ ਤੋਂ ਚਾਰ ਸਾਲ ਤੱਕ ਦੇ ਬੱਨਚਆਂ ਨੂੰ ਉਮਰ ਦੇ ਵੱਡੇ ਗਰੁੱਪਾਂ ਦੇ ਮੁਕਾਬਲੇ ਕੋਨਵਡ 19 ਨਾਲ ਗੰਭੀਰ ਨਤੀਜੇ ਨਨਕਲਣ ਦਾ ਘੱਟ ਖਤਰਾ ਹੈ, ਵੈਕਸੀਨੇਸ਼ਨ ਨਾਲ ਉਨਹਾਂ ਦਾ ਖਤਰਾ ਹੋਰ ਘੱਟ ਹੋਣ ਦੀ ਉਮੀਦ ਹੈ। ਨਬਹਤਰ ਸੁਰੱਨਖਆ ਲੈਣ ਲਈ, ਬੱਨਚਆਂ ਨੂੰ ਦੋ ਡੋਜ਼ਾਂ ਨਮਲਣੀਆਂ ਚਾਹੀਦੀਆਂ ਹਨ ਅਤੇ ਪਨਹਲੀ ਅਤੇ ਦੂਜੀ ਡੋਜ਼ ਨਵਚਕਾਰ ਘੱਟੋ ਘੱਟ ਅੱਠ ਹਫਨਤਆਂ ਦਾ ਸਮਾਂ ਹੋਣਾ ਚਾਹੀਦਾ ਹੈ।

ਵੈਕਸੀਨੇਸ਼ਨ ਨਾਲ ਨਮਲੀ ਸੁਰੱਨਖਆ, ਜ਼ਰੂਰੀ ਸਰਗਰਮੀਆਂ ਨਵਚ ਸ਼ਾਮਲ ਹੋਣਾ ਜਾਰੀ ਰੱਖਣ ਨਵਚ ਵੀ ਬੱਨਚਆਂ ਅਤੇ ਪਨਰਵਾਰਾਂ ਦੀ ਮਦਦ ਕਰ ਸਕਦੀ ਹੈ, ਨਜਸ ਨਵਚ ਡੇਅ ਕੇਅਰ, ਸਕੂਲ ਅਤੇ ਮਨੋਰੰਜਨ ਦੀਆਂ ਸਰਗਰਮੀਆਂ ਨਵਚ ਜਾਣਾ ਸ਼ਾਮਲ ਹੈ ਅਤੇ ਆਪਣੇ ਆਪ ਨੂੰ ਇਕਾਂਤਵਾਸ ਨਵਚ ਕਰਨ ਨਾਲ ਪਨਰਵਾਰਕ ਨਜ਼ੰਦਗੀ ਅਤੇ ਪੜਹਾਈ ਨਵਚ ਪੈਣ ਵਾਲੇ ਨਵਘਨਾਂ ਨੂੰ ਵੀ ਘੱਟ ਤੋਂ ਘੱਟ ਕਰ ਸਕਦੀ ਹੈ। ਇਨਹਾਂ ਪੱਖਾਂ ਦਾ ਬੱਨਚਆਂ ਦੀ ਸਰੀਰਕ ਅਤੇ ਨਦਮਾਗੀ ਨਸਹਤ ਲਈ ਬਹੁਤ ਫਾਇਦਾ ਹੁੰਦਾ ਹੈ, ਨਜਨਹਾਂ `ਤੇ ਮਹਾਂਮਾਰੀ ਨੇ ਨਾਂਹਪੱਖੀ ਅਸਰ ਪਾਇਆ ਹੈ।

ਕੋਨਵਡ 19 ਵੈਕਸੀਨੇਸ਼ਨ ਬਾਰੇ ਜਾਣਕਾਰੀ ਅਤੇ ਵਸੀਲੇ, ਨਜਸ ਨਵਚ ਇਹ ਜਾਣਕਾਰੀ ਵੀ ਸ਼ਾਮਲ ਹੈ ਨਕ ਬੱਨਚਆਂ ਨੂੰ ਵੈਕਸੀਨੇਸ਼ਨ ਲਈ ਨਤਆਰ ਨਕਵੇਂ ਕਰਨਾ ਹੈ, ਬੀ ਸੀ ਸੀ ਡੀ ਸੀ ਦੇ ਵੈੱਬਸਾਈਟ `ਤੇ ਦੇਖੀ ਜਾ ਸਕਦੀ ਹੈ। ਬਚਪਨ ਦੀਆਂ ਕੋਨਵਡ 19 ਵੈਕਸੀਨੇਸ਼ਨਾਂ ਦੇ ਸੰਬੰਧ ਨਵਚ ਜੇ ਨਕਸੇ ਦੇ ਕੋਈ ਵੀ ਸਵਾਲ ਹੋਣ ਤਾਂ ਵੀ ਸੀ ਐੱਚ ਇਹ ਸਲਾਹ ਨਦੰਦੀ ਹੈ ਨਕ ਉਹ ਆਪਣੇ ਫੈਨਮਲੀ ਡਾਕਟਰ, ਨਰਸ ਪਰੈਕਟੀਸ਼ਨਰਾਂ ਨਾਲ ਗੱਲ ਕਰਨ ਜਾਂ ਹੈਲਥਕੇਅਰ ਬਾਰੇ ਸਲਾਹ ਲਈ 8 1 1 ਨੂੰ ਫੋਨ ਕਰਨ।

ਵੀ ਸੀ ਐੱਚ, 14 ਫਸਟ ਨੇਸ਼ਨਜ਼ ਦੇ ਜੱਦੀ, ਰਵਾਇਤੀ ਅਤੇ ਨਾ ਨਤਆਗੇ ਗਏ ਇਲਾਨਕਆਂ ਨਵਚ ਸਾਰੇ 1.2 ਨਮਲੀਅਨ ਲੋਕਾਂ ਦੀ ਉਚੇਚੀ ਸੰਭਾਲ ਲਈ ਵਚਨਬੱਧ ਹੈ। ਆਪਣੇ 26,000 ਨਾਲੋਂ ਨਜ਼ਆਦਾ ਸਟਾਫ ਅਤੇ ਮੈਡੀਕਲ ਸਟਾਫ ਨਾਲ, ਵੀ ਸੀ ਐੱਚ ਹੈਲਥ ਕੇਅਰ ਨਵਚ ਨਵੀਨਤਾ, ਖੋਜ ਅਤੇ ਅਕਾਦਨਮਕ ਉੱਤਮਤਾ ਲਈ ਨਬਰਨਟਸ਼ ਕੋਲੰਬੀਆ ਦਾ ਕੇਂਦਰ ਹੈ ਜੋ ਨਕ ਸੂਬੇ ਭਰ ਦੇ ਮਰੀਜ਼ਾਂ ਲਈ ਖਾਸ ਇਲਾਜ ਪਰਦਾਨ ਕਰਦੀ ਹੈ। vch.ca `ਤੇ ਨਜ਼ਆਦਾ ਜਾਣੋ।


SOURCE: ਵੀ ਸੀ ਐੱਚ ਛੇ ਮਹੀਟਨਆਂ ਤੋਂ ਲੈ ਕੇ ਚਾਰ ਸਾਲਾਂ ਦੇ ਬੱਟਚਆਂ ਦਾ ਕੋਟਵਡ 19 ਵੈਕਸੀਨ ਕਲੀਟਨਕਾਂ ਟਵਚ ਸੁਆਗਤ ਕਰਦੀ ਹੈ ( )
Page printed:

Copyright © Vancouver Coastal Health. All Rights Reserved.