
ਸਾਰਿਆਂ ਵਾਸਤੇ ਇੱਕ ਬੇਮਿਸਾਲ ਸੰਭਾਲ ਅਨੁਭਵ ਪ੍ਰਦਾਨ ਕਰਨਾ
ਜਿਨ੍ਹਾਂ 1.25 ਮਿਲੀਅਨ ਤੋਂ ਵੱਧ ਲੋਕਾਂ ਨੂੰ ਅਸੀਂ ਬੀ.ਸੀ. ਵਿਚ ਸੇਵਾਵਾਂ ਪ੍ਰਦਾਨ ਕਰਦੇ ਹਾਂ, ਉਹ ਸਾਡੀਆਂ ਬੁਨਿਆਦੀ ਕਦਰਾਂ-ਕੀਮਤਾਂ ਦੀ ਪ੍ਰੇਰਣਾ ਹਨ: ਅਸੀਂ ਸਭ ਦੀ ਦੇਖਭਾਲ ਕਰਦੇ ਹਾਂ, ਅਸੀਂ ਹਮੇਸ਼ਾ ਸਿੱਖਦੇ ਰਹਿੰਦੇ ਹਾਂ, ਅਤੇ ਅਸੀਂ ਬਿਹਤਰ ਨਤੀਜੇ ਹਾਸਲ ਕਰਨ ਲਈ ਅਣਥੱਕ ਮਿਹਨਤ ਕਰਦੇ ਹਾਂ।
ਵਧੇਰੇ ਸਿੱਖੋ
ਸੁਨਹਿਰੇ ਭਵਿੱਖ ਵਾਸਤੇ ਕਾਢ
ਨਵੀਆਂ ਖੋਜਾਂ, ਤਕਨੀਕਾਂ ਅਤੇ ਇਲਾਜ ਵਿਕਲਪ ਬਿਹਤਰ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰਨ ਲਈ ਅੱਗੇ ਵਧਣ ਦਾ ਰਾਹ ਹਨ।
ਵਧੇਰੇ ਸਿੱਖੋ
ਆਓ ਰਲ਼ ਕੇ ਕੰਮ ਕਰੀਏ
ਸਾਡਾ ਮੰਨਣਾ ਹੈ ਕਿ ਛੋਟੀਆਂ ਚੀਜ਼ਾਂ ਨਾਲ ਸਭ ਤੋਂ ਵੱਡਾ ਫ਼ਰਕ ਪੈਂਦਾ ਹੈ – ਮਰੀਜ਼ਾਂ ਲਈ ਅਤੇ ਇੱਕ ਦੂਜੇ ਲਈ। ਮਦਦ ਕਰਨ ਦੀ ਖਾਹਿਸ਼ ਤੋਂ ਪ੍ਰੇਰਿਤ ਹੋ ਕੇ, ਅਸੀਂ ਮਰੀਜ਼ਾਂ, ਕਲਾਇੰਟਾਂ, ਵਸਨੀਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਵਾਸਤੇ ਸਭ ਤੋਂ ਵਧੀਆ ਸੰਭਵ ਸੰਭਾਲ ਪ੍ਰਦਾਨ ਕਰਨ ਵਿੱਚ ਇੱਕ ਦੂਜੇ ਨਾਲ ਤਾਲਮੇਲ ਕਰਦੇ ਹਾਂ
ਸਾਡੀ ਟੀਮ ਦਾ ਹਿੱਸਾ ਬਣੋ