Geometric pattern of mountains

ਤੁਰੰਤ ਮਦਦ ਦੀ ਲੋੜ ਹੈ?

ਜੇਕਰ ਕੋਈ ਸੁਰੱਖਿਆ ਸੰਬੰਧੀ ਜ਼ਰੂਰੀ ਚਿੰਤਾ ਹੈ, ਤਾਂ ਕਿਰਪਾ ਕਰਕੇ 9-1-1 ਨੂੰ ਕਾਲ ਕਰੋ ਜਾਂ ਆਪਣੇ ਨਜ਼ਦੀਕੀ ਹਸਪਤਾਲ ਵਿੱਚ ਐਮਰਜੈਂਸੀ ਵਿੱਚ ਜਾਓ।

ਆਤਮ ਹੱਤਿਆ ਹਾਟਲਾਈਨ: 1-800-784-2433

ਬੀ ਸੀ ਸੰਕਟ ਲਾਈਨ ਨੂੰ ਕਾਲ ਕਰੋ: 604-310-6789

ਬੱਚਿਆਂ ਦੀ ਮਦਦ ਲਈ ਫ਼ੋਨ: 1-800-668-6868

KUU-US ਸੰਕਟ ਸਹਾਇਤਾ ਲਾਈਨ (ਬੀ ਸੀ ਵਾਈਡ ਇੰਡੀਜੀਨਸ ਟੋਲ ਫਰੀ ਸੰਕਟ ਅਤੇ ਸਹਾਇਤਾ ਲਾਈਨ):: 1-800-588-8717

ਇਹ ਪ੍ਰੋਗਰਾਮ ਖਾਣ ਪੀਣ ਸੰਬੰਧੀ ਬਿਮਾਰੀਆਂ ਵਾਲੇ ਨੌਜਵਾਨਾਂ, ਬਾਲਗਾਂ ਅਤੇ ਪਰਿਵਾਰਾਂ ਲਈ ਕਮਿਊਨਿਟੀ-ਆਧਾਰਿਤ ਮੁਲਾਂਕਣ ਅਤੇ ਇਲਾਜ ਦੀ ਪੇਸ਼ਕਸ਼ ਕਰਦਾ ਹੈ। ਇਲਾਜ ਵਿੱਚ ਵਿਅਕਤੀਗਤ, ਸਮੂਹ ਅਤੇ/ਜਾਂ ਪਰਿਵਾਰਕ ਸਲਾਹ, ਡਾਕਟਰੀ ਨਿਗਰਾਨੀ ਅਤੇ ਪੋਸ਼ਣ ਸੰਬੰਧੀ ਸਹਾਇਤਾ ਸ਼ਾਮਲ ਹੋ ਸਕਦੀ ਹੈ।

How to access

  • Eligibility

    Richmond residents aged 12 and older with a diagnosis of Anorexia Nervosa or Bulimia Nervosa.

  • ਰੈਫਰਲ ਪ੍ਰਾਪਤ ਕਰੋ

    ਇੱਕ ਡਾਕਟਰ ਵੱਲੋਂ ਰੈਫਰਲ ਦੀ ਲੋੜ ਹੈ| ਰੈਫਰਲ ਪੂਰਾ ਕਰਕੇ (604) 244-5487 'ਤੇ ਫੈਕਸ ਕਰੋ।

    ਰਿਚਮੰਡ ਕਮਿਊਨਿਟੀ MHSU ਰੈਫਰਲ ਫਾਰਮ

ਖੁੱਲ੍ਹਣ ਦੇ ਸਮੇਂ

ਇਸ ਵੇਲੇ ਬੰਦ ਹੈ
  • ਸੋਮਵਾਰ:   8:30 a.m. to 4:30 ਸ਼ਾਮ
  • ਮੰਗਲ਼ਵਾਰ:   8:30 a.m. to 4:30 ਸ਼ਾਮ
  • ਬੁੱਧਵਾਰ:   8:30 a.m. to 4:30 ਸ਼ਾਮ
  • ਵੀਰਵਾਰ:   8:30 a.m. to 4:30 ਸ਼ਾਮ
  • ਸ਼ੁੱਕਰਵਾਰ:   8:30 a.m. to 4:30 ਸ਼ਾਮ
  • Saturday:   ਬੰਦ
  • ਐਤਵਾਰ:   ਬੰਦ

How to get there

There is a pay parking lot adjacent to the building. Bus stops are located on Westminster Highway. The office is located 10 minutes from the Richmond-Brighouse Station.

Learn about the location

6100 Bowling Green Road

Access various Vancouver Coastal Health services from 6100 Bowling Green Road.

Learn about the service

ਈਟਿੰਗ ਡਿਸਆਰਡਰਜ਼ ਪ੍ਰੋਗਰਾਮ

ਈਟਿੰਗ ਡਿਸਆਰਡਰਜ਼ ਪ੍ਰੋਗਰਾਮ ਐਨੋਰੈਕਸੀਆ ਨਰਵੋਸਾ, ਬੁਲੀਮੀਆ ਨਰਵੋਸਾ, ਅਤੇ ਹੋਰ ਖਾਣ-ਪੀਣ ਨਾਲ ਸੰਬੰਧਿਤ ਬਿਮਾਰੀਆਂ ਵਾਲੇ ਨੌਜਵਾਨਾਂ ਅਤੇ ਬਾਲਗਾਂ ਲਈ ਬਾਹਰੀ ਰੋਗੀ ਸਹਾਇਤਾ ਅਤੇ ਇਲਾਜਾਂ ਤੱਕ ਪਹੁੰਚ ਪ੍ਰਦਾਨ ਕਰਦਾ ਹੈ।