Geometric pattern of mountains

ਤੁਰੰਤ ਮਦਦ ਦੀ ਲੋੜ ਹੈ?

ਜੇਕਰ ਕੋਈ ਸੁਰੱਖਿਆ ਸੰਬੰਧੀ ਜ਼ਰੂਰੀ ਚਿੰਤਾ ਹੈ, ਤਾਂ ਕਿਰਪਾ ਕਰਕੇ 9-1-1 ਨੂੰ ਕਾਲ ਕਰੋ ਜਾਂ ਆਪਣੇ ਨਜ਼ਦੀਕੀ ਹਸਪਤਾਲ ਵਿੱਚ ਐਮਰਜੈਂਸੀ ਵਿੱਚ ਜਾਓ।

ਆਤਮ ਹੱਤਿਆ ਹਾਟਲਾਈਨ: 1-800-784-2433

ਬੀ ਸੀ ਸੰਕਟ ਲਾਈਨ ਨੂੰ ਕਾਲ ਕਰੋ: 604-310-6789

ਬੱਚਿਆਂ ਦੀ ਮਦਦ ਲਈ ਫ਼ੋਨ: 1-800-668-6868

KUU-US ਸੰਕਟ ਸਹਾਇਤਾ ਲਾਈਨ (ਬੀ ਸੀ ਵਾਈਡ ਇੰਡੀਜੀਨਸ ਟੋਲ ਫਰੀ ਸੰਕਟ ਅਤੇ ਸਹਾਇਤਾ ਲਾਈਨ):: 1-800-588-8717

ਚਾਈਲਡ & ਅਡੋਲੇਸੈਂਟ ਰੇਸਪੌਂਸ ਟੀਮ (ਸੀ ਏ ਆਰ ਟੀ) ਗੰਭੀਰ ਮਾਨਸਿਕ ਜਾਂ ਭਾਵਨਾਤਮਕ ਸੰਕਟਾਂ ਦਾ ਸਾਹਮਣਾ ਕਰ ਰਹੇ ਸਕੂਲੀ ਉਮਰ ਦੇ ਬੱਚਿਆਂ ਅਤੇ ਨੌਜਵਾਨਾਂ ਨੂੰ ਤੁਰੰਤ ਪ੍ਰਤੀਕਿਰਿਆ (72 ਘੰਟਿਆਂ ਦੇ ਅੰਦਰ) ਅਤੇ ਛੋਟੀ ਮਿਆਦ ਦੀ ਮਾਨਸਿਕ ਸਿਹਤ ਸੇਵਾ ਪ੍ਰਦਾਨ ਕਰਦੀ ਹੈ।

How to access

  • Check eligibility

     

    • 5 ਤੋਂ 18 ਸਾਲ ਦੀ ਉਮਰ ਦੇ ਬੱਚੇ
    • ਵੈਨਕੂਵਰ ਦਾ ਵਸਨੀਕ
    • ਇੱਕ ਨਿੱਜੀ ਮਨੋਵਿਗਿਆਨੀ ਵਾਲੇ ਗਾਹਕ ਜਾਂ ਜੋ VCH ਚਾਈਲਡ ਐਂਡ ਯੂਥ ਮੈਂਟਲ ਹੈਲਥ ਟੀਮ ਨਾਲ ਕੰਮ ਕਰ ਰਹੇ ਹਨ, ਉਹ ਥੋੜ੍ਹੇ ਸਮੇਂ ਵਾਲੇ ਇਲਾਜ ਲਈ ਯੋਗ ਨਹੀਂ ਹਨ।
  • Make a referral

    Anyone who is concerned a child or youth who may be experiencing a mental health or emotional crisis or at possible risk of suicide can contact CART for more information or to make a referral. Contact CART at (604) 874-2300.

ਖੁੱਲ੍ਹਣ ਦੇ ਸਮੇਂ

ਇਸ ਵੇਲੇ ਬੰਦ ਹੈ
  • ਸੋਮਵਾਰ:   9:00 a.m. to 7:30 ਸ਼ਾਮ
  • ਮੰਗਲ਼ਵਾਰ:   9:00 a.m. to 7:30 ਸ਼ਾਮ
  • ਬੁੱਧਵਾਰ:   9:00 a.m. to 7:30 ਸ਼ਾਮ
  • ਵੀਰਵਾਰ:   9:00 a.m. to 7:30 ਸ਼ਾਮ
  • ਸ਼ੁੱਕਰਵਾਰ:   9:00 a.m. to 5:00 ਸ਼ਾਮ
  • Saturday:   ਬੰਦ
  • ਐਤਵਾਰ:   ਬੰਦ

ਕੀ ਉਮੀਦ ਕਰਨੀ ਹੈ

CART  ਸੇਵਾਵਾਂ ਵਿੱਚ ਸ਼ਾਮਲ ਹਨ

  • ਜ਼ਰੂਰੀ ਮੁਲਾਂਕਣ ਅਤੇ ਸਲਾਹ-ਮਸ਼ਵਰਾ,
  • ਕਲੀਨਿਕਲ ਦਖਲ, ਅਤੇ
  • ਕਮਿਊਨਿਟੀ ਸਰੋਤਾਂ ਨਾਲ ਤਾਲਮੇਲ

Resources

1212 West Broadway

1212 West Broadway is a five-story retail and office building.

ਚਾਈਲਡ & ਯੂਥ ਅਰਜੇਂਟ ਰੇਸਪੌਂਸ ਮੈਂਟਲ ਹੈਲਥ ਸਰਵਿਸਜ਼

ਗੰਭੀਰ ਮਨੋਵਿਗਿਆਨਕ ਜਾਂ ਭਾਵਨਾਤਮਕ ਸੰਕਟਾਂ ਦਾ ਸਾਹਮਣਾ ਕਰ ਰਹੇ ਬੱਚਿਆਂ ਅਤੇ ਨੌਜਵਾਨਾਂ ਲਈ ਮੁਲਾਂਕਣ ਅਤੇ ਛੋਟੀ ਮਿਆਦ ਦੀਆਂ ਮਾਨਸਿਕ ਸਿਹਤ ਸੇਵਾਵਾਂ ਪ੍ਰਦਾਨ ਕਰਦਾ ਹੈ, ਜਿਸ ਵਿੱਚ ਆਤਮ-ਹੱਤਿਆ ਜੋਖਮ ਮੁਲਾਂਕਣ, ਰੋਕਥਾਮ ਅਤੇ ਦਖਲਅੰਦਾਜ਼ੀ ਸ਼ਾਮਲ ਹੈ।