Health professional talking to patient in an exam room.

ਖੁੱਲ੍ਹਣ ਦੇ ਸਮੇਂ

ਇਸ ਵੇਲੇ ਬੰਦ ਹੈ
  • ਸੋਮਵਾਰ:   8:00 a.m. to 10:00 ਸ਼ਾਮ
  • ਮੰਗਲ਼ਵਾਰ:   8:00 a.m. to 10:00 ਸ਼ਾਮ
  • ਬੁੱਧਵਾਰ:   8:00 a.m. to 10:00 ਸ਼ਾਮ
  • ਵੀਰਵਾਰ:   8:00 a.m. to 10:00 ਸ਼ਾਮ
  • ਸ਼ੁੱਕਰਵਾਰ:   8:00 a.m. to 10:00 ਸ਼ਾਮ
  • Saturday:   8:00 a.m. to 10:00 ਸ਼ਾਮ
  • ਐਤਵਾਰ:   9:00 a.m. to 5:00 ਸ਼ਾਮ

ਸਟੈਟ ਛੁੱਟੀਆਂ ਵਾਲੇ ਦਿਨ, ਰਿਚਮੰਡ ਈਸਟ ਅਰਜੈਂਟ ਐਂਡ ਪ੍ਰਾਇਮਰੀ ਕੇਅਰ ਸੈਂਟਰ (UPCC) ਆਮ ਸਮੇਂ ‘ਤੇ ਖੁੱਲ੍ਹਾ ਰਹਿੰਦਾ ਹੈ।

ਮਰੀਜ਼ਾਂ ਨੂੰ ਤੁਰੰਤ ਜ਼ਰੂਰਤ ਦੇ ਅਨੁਸਾਰ ਦੇਖਿਆ ਜਾਂਦਾ ਹੈ। ਮਰੀਜ਼ਾਂ ਦੀ ਵੱਧ ਗਿਣਤੀ ਕਾਰਨ, ਅਸੀਂ ਦਿਨ ਦੇ ਸ਼ੁਰੂ ਵਿੱਚ ਨਵੇਂ ਮਰੀਜ਼ਾਂ ਨੂੰ ਸਵੀਕਾਰ ਕਰਨਾ ਬੰਦ ਕਰ ਸਕਦੇ ਹਾਂ, ਤਾਂ ਜੋ ਅਰਜੈਂਟ ਐਂਡ ਪ੍ਰਾਇਮਰੀ ਕੇਅਰ ਸੈਂਟਰ (UPCC) ਬੰਦ ਹੋਣ ਤੋਂ ਪਹਿਲਾਂ, ਕਤਾਰ ਵਿੱਚ ਖੜ੍ਹੇ ਮਰੀਜ਼ਾਂ ਦੀ ਚੰਗੀ ਤਰ੍ਹਾਂ ਦੇਖਭਾਲ ਲਈ ਸਾਡੀਆਂ ਟੀਮਾਂ ਕੋਲ ਵਾਜਬ ਸਮਾਂ ਹੋਵੇ।

ਜਾਣ ਤੋਂ ਪਹਿਲਾਂ,EDWaitTimes.ca ‘ਤੇ ਅੰਦਾਜ਼ਨ ਉਡੀਕ ਸਮੇਂ ਬਾਰੇ ਜਾਣੋ।

ਇੱਥੇ ਕਿਵੇਂ ਪਹੁੰਚਣਾ ਹੈ

ਰਿਚਮੰਡ ਈਸਟ ਅਰਜੈਂਟ ਐਂਡ ਪ੍ਰਾਇਮਰੀ ਕੇਅਰ ਸੈਂਟਰ (UPCC) #95-10551 Shellbridge Way ‘ਤੇ ਸਥਿਤ ਹੈ। 

ਟ੍ਰਾਂਜ਼ਿਟ: ਬੱਸ ਨੰਬਰ 410 ਰਾਹੀਂ, ਸੇਂਟ ਐਡਵਰਡਸ ਡ੍ਰਾਈਵ ਸਟਾਪ ‘ਤੇ ਉਪਲਬਧ। 

ਪਾਰਕਿੰਗ: ਸਾਈਟ 'ਤੇ ਸੀਮਤ ਪਾਰਕਿੰਗ ਉਪਲਬਧ ਹੈ। ਵਿਸ਼ੇਸ਼ ਪਹੁੰਚਯੋਗ ਪਾਰਕਿੰਗ ਸਥਾਨ ਉਪਲਬਧ ਹਨ। ਨੇੜੇ ਹੀ ਸੀਮਤ ਸਟ੍ਰੀਟ ਪਾਰਕਿੰਗ ਉਪਲਬਧ ਹੈ।