Front entrance of REACH UPCC building

ਖੁੱਲ੍ਹਣ ਦੇ ਸਮੇਂ

ਇਸ ਵੇਲੇ ਬੰਦ ਹੈ
  • ਸੋਮਵਾਰ:   8:00 a.m. to 10:00 ਸ਼ਾਮ
  • ਮੰਗਲ਼ਵਾਰ:   8:00 a.m. to 10:00 ਸ਼ਾਮ
  • ਬੁੱਧਵਾਰ:   8:00 a.m. to 10:00 ਸ਼ਾਮ
  • ਵੀਰਵਾਰ:   8:00 a.m. to 10:00 ਸ਼ਾਮ
  • ਸ਼ੁੱਕਰਵਾਰ:   8:00 a.m. to 10:00 ਸ਼ਾਮ
  • Saturday:   8:00 a.m. to 10:00 ਸ਼ਾਮ
  • ਐਤਵਾਰ:   9:00 a.m. to 5:00 ਸ਼ਾਮ

ਸਟੈਟ ਛੁੱਟੀਆਂ ਵਾਲੇ ਦਿਨ, REACH ਅਰਜੈਂਟ ਐਂਡ ਪ੍ਰਾਇਮਰੀ ਕੇਅਰ ਸੈਂਟਰ (UPCC) ਸਵੇਰੇ 9:00 ਤੋਂ ਸ਼ਾਮ 5:00 ਵਜੇ ਤੱਕ ਖੁੱਲ੍ਹਾ ਰਹਿੰਦਾ ਹੈ। 

ਮਰੀਜ਼ਾਂ ਨੂੰ ਤੁਰੰਤ ਜ਼ਰੂਰਤ ਦੇ ਅਨੁਸਾਰ ਦੇਖਿਆ ਜਾਂਦਾ ਹੈ।  ਮਰੀਜ਼ਾਂ ਦੀ ਵੱਧ ਗਿਣਤੀ ਕਾਰਨ, ਅਸੀਂ ਦਿਨ ਦੇ ਸ਼ੁਰੂ ਵਿੱਚ ਨਵੇਂ ਮਰੀਜ਼ਾਂ ਨੂੰ ਸਵੀਕਾਰ ਕਰਨਾ ਬੰਦ ਕਰ ਸਕਦੇ ਹਾਂ, ਤਾਂ ਜੋ ਅਰਜੈਂਟ ਐਂਡ ਪ੍ਰਾਇਮਰੀ ਕੇਅਰ ਸੈਂਟਰ (UPCC) ਬੰਦ ਹੋਣ ਤੋਂ ਪਹਿਲਾਂ, ਕਤਾਰ ਵਿੱਚ ਖੜ੍ਹੇ ਮਰੀਜ਼ਾਂ ਦੀ ਚੰਗੀ ਤਰ੍ਹਾਂ ਦੇਖਭਾਲ ਲਈ ਸਾਡੀਆਂ ਟੀਮਾਂ ਕੋਲ ਵਾਜਬ ਸਮਾਂ ਹੋਵੇ।

ਬੰਦ ਹੋਣ ਤੋਂ ਤਕਰੀਬਨ 1 ਘੰਟਾ ਪਹਿਲਾਂ ਆਖਰੀ ਮਰੀਜ਼ ਨੂੰ ਸਵੀਕਾਰ ਕੀਤਾ ਜਾਵੇਗਾ।

ਇੱਥੇ ਕਿਵੇਂ ਪਹੁੰਚਣਾ ਹੈ

ਨਜ਼ਦੀਕੀ ਸੜਕਾਂ 'ਤੇ ਪੇਡ ਪਾਰਕਿੰਗ ਮਿਲ ਸਕਦੀ ਹੈ। ਪਹੁੰਚਯੋਗ ਪਾਰਕਿੰਗ ਬਾਰੇ ਜਾਣਕਾਰੀ ਲਈ ਸਿਟੀ ਆਫ ਵੈਨਕੂਵਰ ਦੇ ਐਕਸੈਸੀਬਲ ਪਾਰਕਿੰਗ ਪੰਨੇ 'ਤੇ ਜਾਣ ਲਈ ਇੱਥੇ ਕਲਿੱਕ ਕਰੋ

ਸਰੋਤ