ਯੂਥ ਕਲੀਨਿਕ ਸਾਰੇ ਨੌਜਵਾਨਾਂ ਲਈ ਡਰਾਪ-ਇਨ ਜਾਂ ਨਿਰਧਾਰਿਤ ਮੁਲਾਕਾਤ ਦੁਆਰਾ ਗੁਪਤ ਸਿਹਤ ਸਲਾਹ ਪ੍ਰਦਾਨ ਕਰਦੇ ਹਨ। ਅਸੀਂ ਇਹਨਾਂ ਸੇਵਾਵਾਂ ਦੀ ਵਰਤੋਂ ਕਰਨ ਵਾਲੇ ਸਾਰੇ ਵਿਅਕਤੀਆਂ ਲਈ ਸੱਭਿਆਚਾਰਕ ਤੌਰ 'ਤੇ ਸੁਰੱਖਿਅਤ, ਲਿੰਗਕਤਾ ਅਤੇ ਲਿੰਗ-ਪੁਸ਼ਟੀ ਕਰਨ ਵਾਲੇ ਕਲੀਨਿਕਲ ਵਾਤਾਵਰਨ ਲਈ ਵਚਨਬੱਧ ਹਾਂ।

ਯੁਵਾ ਕਲੀਨਿਕਾਂ ਵਿੱਚ ਸੇਵਾਵਾਂ

24 ਸਾਲ ਤੱਕ ਦੀ ਉਮਰ ਦੇਨੌਜਵਾਨਾਂ ਲਈ ਸਾਡੀਆਂ ਮੁਫ਼ਤ ਅਤੇ ਗੁਪਤ ਡਰਾਪ-ਇਨ ਸੇਵਾਵਾਂ:

 

  • ਗਰਭ ਨਿਰੋਧਕ (24 ਸਾਲ ਦੀ ਉਮਰ ਤੱਕ ਮੁਫ਼ਤ) ਅਤੇ ਨੁਸਖ਼ੇ ਲਈ ਰੈਫਰਲ ਉਪਲਬਧ ਹੈ,
  • ਮੁਫਤ ਐਮਰਜੈਂਸੀ ਗਰਭ ਨਿਰੋਧ (ਪਲੈਨ ਬੀ),
  • ਐੱਚ.ਆਈ.ਵੀ. ਅਤੇ ਐੱਸ.ਟੀ.ਆਈ. (ਜਿਨਸੀ ਤੌਰ 'ਤੇ ਪ੍ਰਸਾਰਿਤ ਲਾਗਾਂ) ਦੀ ਜਾਂਚ ਅਤੇ ਮੁਫਤ ਇਲਾਜ,
  • HIV ਪੁਆਇੰਟ-ਆਫ-ਕੇਅਰ (ਤੁਰੰਤ) ਟੈਸਟਿੰਗ,
  • ਐੱਚਆਈਵੀ ਦੀ ਰੋਕਥਾਮ ਲਈ ਤਿਆਰੀ,
  • IUD (ਹਾਰਮੋਨਲ/ਕਾਪਰ) ਅਤੇ ਇਮਪਲਾਂਟ ਸੰਬੰਧੀ ਸਲਾਹ-ਮਸ਼ਵਰਾ ਅਤੇ ਸਮਿਲਿਤ ਕਰਨਾ (ਨਿਰਧਾਰਿਤ ਮੁਲਾਕਾਤ ਦੀ ਲੋੜ ਹੈ),
  • ਗਰਭ ਅਵਸਥਾ ਦੀ ਜਾਂਚ ਅਤੇ ਅਗਲੇ ਕਦਮਾਂ ਸੰਬੰਧੀ ਸਲਾਹ,
  • ਟੀਕਾਕਰਨ,
  • ਮਾਨਸਿਕ ਸਿਹਤ ਸੰਬੰਧੀ ਚਿੰਤਾਵਾਂ ਲਈ ਸਹਾਇਤਾ ਅਤੇ ਸਰੋਤ,
  • ਤੰਬਾਕੂ ਘਟਾਉਣ ਦੀ ਸਲਾਹ,
  • ਗੈਰ-ਜ਼ਰੂਰੀ ਜਿਨਸੀ ਹਮਲੇ ਬਾਬਤ ਸਹਾਇਤਾ ਅਤੇ ਫਾਲੋ-ਅੱਪ,
  • ਮੁਫਤ ਕੰਡੋਮ,
  • ਨੁਕਸਾਨ ਘਟਾਉਣ ਲਈ ਸਮੱਗਰੀ ਅਤੇ
  • ਮਾਹਿਰ ਰੈਫਰਲ, ਜੇ ਲੋੜ ਹੋਵੇ।

ਸਰੋਤ

ਇਹ ਸਰਵਿਸ ਆਪਣੇ ਨੇੜੇ ਲੱਭੋ

OR
 • ਕਮਿਊਨਟੀ ਹੈਲਥ ਸੈਂਟਰ

  Boulevard Youth Clinic at Pacific Spirit Community Health Centre

  2110 West 43rd Avenue Vancouver
 • ਕਮਿਊਨਟੀ ਹੈਲਥ ਸੈਂਟਰ

  East Van Youth Clinic at Robert & Lily Lee Community Health Centre

  1669 East Broadway Vancouver
 • ਮੈਂਟਲ ਹੈਲਥ ਕਲੀਨਿਕ

  Foundry Richmond Sexual Health Clinic

  #101-5811 Cooney Road Richmond
 • ਕਮਿਊਨਟੀ ਹੈਲਥ ਸੈਂਟਰ

  Knight Street Youth Clinic at South Community Community Health Centre

  6405 Knight Street Vancouver
 • ਕਮਿਊਨਟੀ ਹੈਲਥ ਸੈਂਟਰ

  Youth Clinic at Gibsons Health Unit

  821 Gibsons Way Gibsons
 • ਮੈਂਟਲ ਹੈਲਥ ਕਲੀਨਿਕ

  Youth Clinic at North Shore Foundry

  211 West 1st Street North Vancouver
 • ਕਮਿਊਨਟੀ ਹੈਲਥ ਸੈਂਟਰ

  Youth Clinic at Parkgate Community Health Centre

  2nd floor, 3625 Banff Court North Vancouver
 • ਕਮਿਊਨਟੀ ਹੈਲਥ ਸੈਂਟਰ

  Youth Clinic at Pender Harbour and District Health Centre

  5066 Francis Peninsula Road Madeira Park
 • Youth Clinic at qathet General Hospital

  5000 Joyce Ave, Third floor Powell River
 • ਕਮਿਊਨਟੀ ਹੈਲਥ ਸੈਂਟਰ

  Youth Clinic at Sechelt Health Unit

  PO Box 1040, 5571 Inlet Avenue Sechelt
 • ਕਮਿਊਨਟੀ ਹੈਲਥ ਸੈਂਟਰ

  Youth Clinic at Squamish Community Health Centre

  1140 Hunter Place Squamish