ਰਿਚਮੰਡ ਕਮਿਊਨਿਟੀ ਮੈਂਟਲ ਹੈਲਥ ਐਂਡ ਸਬਸਟੈਂਸ ਯੂਜ਼ ਸੈਂਟਰਲ ਇਨਟੇਕ

ਇਹ ਸਰਵਿਸ ਆਪਣੇ ਨੇੜੇ ਲੱਭੋ

VCH ਰਿਚਮੰਡ ਮਾਨਸਿਕ ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਵਿੱਚ ਬੱਚਿਆਂ, ਨੌਜਵਾਨਾਂ, ਬਾਲਗਾਂ ਅਤੇ ਬਜ਼ੁਰਗਾਂ ਦੀ ਸਹਾਇਤਾ ਲਈ ਕਈ ਪ੍ਰੋਗਰਾਮ ਅਤੇ ਸੇਵਾਵਾਂ ਹਨ।

ਸਾਡੀ ਸੈਂਟਰਲ ਇਨਟੇਕ ਟੀਮ ਜਾਣਕਾਰੀ ਦੇਣ ਅਤੇ ਤੁਹਾਨੂੰ ਤੁਹਾਡੀਆਂ ਜ਼ਰੂਰਤਾਂ ਨੂੰ ਸਭ ਤੋਂ ਵਧੀਆ ਢੰਗ ਨਾਲ ਪੂਰਾ ਕਰਨ ਵਾਲੀ ਸੇਵਾ ਨਾਲ ਜੁੜਨ ਵਿੱਚ ਮਦਦ ਕਰਨ ਲਈ ਹਾਜ਼ਿਰ ਹੈ।

ਕੀ ਉਮੀਦ ਰੱਖਣੀ ਹੈ

ਕਿਸੇ ਵੀ ਉਮਰ ਦਾ ਕੋਈ ਵੀ ਵਿਅਕਤੀ (604) 204-1111 ਤੇ ਕਾਲ ਕਰਕੇ ਰਿਚਮੰਡ ਮਾਨਸਿਕ ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੀਆਂ ਸੇਵਾਵਾਂ ਬਾਰੇ ਜਾਣਨ ਲਈ ਸਾਡੀ ਸੈਂਟਰਲ ਇਨਟੇਕ ਟੀਮ ਨਾਲ ਸੰਪਰਕ ਕਰ ਸਕਦਾ ਹੈ। ਦਾਖਲਾ ਸੇਵਾਵਾਂ ਅੰਗਰੇਜ਼ੀ, ਕੈਂਟੋਨੀਜ਼ ਅਤੇ ਮੈਂਡਰਿਨ ਵਿੱਚ ਉਪਲਬਧ ਹਨ। ਭਾਸ਼ਾ ਦੀਆਂ ਸਾਰੀਆਂ ਲੋੜਾਂ ਲਈ ਲੋੜ ਅਨੁਸਾਰ ਮੁਫ਼ਤ ਦੋਭਾਸ਼ੀ ਸੇਵਾਵਾਂ ਵੀ ਵਰਤੀਆਂ ਜਾ ਸਕਦੀਆਂ ਹਨ

VCH-Richmond mental health and substance use: One number to call

ਵਸੀਲੇ

    • ਰਿਚਮੰਡ MHSU ਰੈਫਰਲ ਫਾਰਮ

      VCH ਰਿਚਮੰਡ MHSU ਦੇ ਬਹੁਤ ਸਾਰੇ ਕਮਿਊਨਿਟੀ ਪ੍ਰੋਗਰਾਮਾਂ ਲਈ ਰੈਫਰਲ ਫਾਰਮ, ਜਿਸ ਨੂੰ ਇੱਕ ਡਾਕਟਰ, ਦਾਈ, ਜਾਂ ਨਰਸ ਪ੍ਰੈਕਟੀਸ਼ਨਰ ਦੁਆਰਾ ਪੂਰਾ ਕੀਤਾ ਜਾਣਾ ਲਾਜ਼ਮੀ ਹੈ |

ਮੈਂ ਸੇਵਾਵਾਂ ਤੱਕ ਪਹੁੰਚ ਕਿਵੇਂ ਕਰਾਂ?

ਸਾਡੀ ਸੈਂਟਰਲ ਇਨਟੇਕ ਟੀਮ ਨੂੰ (604) 204-1111 'ਤੇ ਕਾਲ ਕਰੋ ਕੁਝ ਸੇਵਾਵਾਂ ਲਈ ਡਾਕਟਰ, ਦਾਈ ਜਾਂ ਨਰਸ ਪ੍ਰੈਕਟੀਸ਼ਨਰ ਤੋਂ ਰੈਫਰਲ ਦੀ ਲੋੜ ਹੋਵੇਗੀ। ਤੁਸੀਂ ਹੋਰ ਵੇਰਵਿਆਂ ਲਈ ਸਾਡੀ ਦਾਖਲਾ ਟੀਮ ਨਾਲ ਗੱਲ ਕਰ ਸਕਦੇ ਹੋ

ਸਾਡੀ ਸੈਂਟਰਲ ਇਨਟੇਕ ਟੀਮ ਨੂੰ (604) 204-1111 'ਤੇ ਕਾਲ ਕਰੋ।

ਘੰਟੇ

ਸਾਡੀ ਦਾਖਲਾ ਟੀਮ ਨੂੰ ਸੋਮਵਾਰ ਤੋਂ ਸ਼ੁੱਕਰਵਾਰ, ਸਵੇਰੇ 9 ਵਜੇ ਤੋਂ ਸ਼ਾਮ 4:15 ਵਜੇ ਤੱਕ ਕਾਲ ਕਰੋ ਜਾਂ ਸੋਮਵਾਰ ਤੋਂ ਸ਼ੁੱਕਰਵਾਰ, ਸਵੇਰੇ 9:30 ਵਜੇ ਤੋਂ ਦੁਪਹਿਰ 12 ਵਜੇ, ਜਾਂ ਦੁਪਹਿਰ 1 ਤੋਂ 3:30 ਵਜੇ ਤੱਕ ਦਫ਼ਤਰ ਵਿੱਚ ਆਓ

This service is available at
This service is available at

Richmond Place – 8100 Granville Avenue

8100 Granville Avenue
Richmond, BC V6Y 3T6
See directions on Google Maps
See more details